fund-1280x720 (1).jpg

The Baba Budha Ji Fund for Gurdwara Sevadaars

Sponsored by Jakara Movement
30704056050_477c90f535_5k.jpg Kamaljit Kaur
Fresno, California, US
$26,830pledged of $25,000 goal
$26,830goal: $25,000
108donors
Yes tax deductible
0days to go
  • Story
  • Updates
  • Donor List
  • Photos

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

Your donation will be doubled! No code required.

The Baba Budha Ji Fund for Gurdwara Sevadaars is raising funds to assist Guru Sevadaars during this difficult period. The Fund will benefit Granthis, Laangaris, Kirtanis, Raagis, Paathis, Parchaaraaks, Dhaadi Jathas, Kavishris and more. The goal is to help everyone that serves our Sangat and nourishes the Sangat's love of Sikhi in the Golden State.

This Fund is in appreciation of our Gurdwara Sevadaars and an attempt to assist them and their families during this difficult period due to the Coronavirus (COVID-19). We need your help to reach our goal of distributing $250,000 to our Gurdwara Sevadaars of California. The Jakara Movement is therefore proud to announce that it will match, dollar-for-dollar, the first $125,000 dollars raised as part of this initiative. Through the Dasvandh Network, we hope to raise raise $25,000 of our total goal. 

The Baba Budha Ji Fund for Gurdwara Sevadaars is a way for YOU to express your commitment, generosity, and appreciation to our Sevadaars of the Panth. We hope for unity in mission across California and set an example for other sisters and brothers in other states and countries to follow. We also hope to foster long-term conversations about the status and economic condition of some of our Panth's key sevadaars.

The matching campaign will run throughout the month of June and will conclude with a virtual Kirtan Darbar with kirtani jathas from across California that will be live-broadcasted on Facebook Live, Punjabi Radio USA and other networks.

Application to apply for funds is now live. You can apply at app.khalsafund.org

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਦਾ ਉਦੇਸ਼ ਕੈਲੀਫੋਰਨੀਆ ਗੁਰੂਘਰ ਦੇ ਸੇਵਾਦਾਰਾਂ, ਜਿਵੇਂ ਕਿ ਗ੍ਰੰਥੀ ਸਾਹਿਬਾਨ, ਲਾਂਗਰੀ, ਕੀਰਤਨੀਏ, ਰਾਗੀ, ਪਾਠੀ, ਪ੍ਰਚਾਰਕ, ਕਥਾ ਵਾਚਕ, ਢਾਡੀ ਜੱਥੇ, ਕਵੀਸ਼ਰ ਸਮੇਤ ਹਰ ਉਸ ਸੇਵਾਦਾਰ ਦੀ ਮਦਦ ਕਰਨਾ ਹੈ ਜੋ ਕੈਲੀਫੋਰਨੀਆ ਵਿੱਚ ਸੰਗਤ ਦੀ ਸੇਵਾਕਰ ਦੇ ਹੋਏ ਸਿੱਖੀ ਦੇ ਬੂਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ।

ਕਰੋਨਾਵਾਇਰਸ ਕਰਕੇ ਫੈਲੀ ਕੋਵਿਡ-19 ਦੀ ਮਹਾਂਮਾਰੀ ਦਾ ਬੁਰਾ ਅਸਰ ਸਾਡੇ ਭਾਈਚਾਰੇ ਦੇ ਇਨ੍ਹਾਂ ਮੈਂਬਰਾਂ ਉੱਤੇ ਵੀ ਪਿਆ ਹੈ ਸਿੱਖ ਭਾਈਚਾਰਾ ਇਸ ਗੱਲ ਲਈ ਸ਼ਲਾਘਾ ਦਾ ਪਾਤਰ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਦੇ ਮਾਰਗ ਉੱਤੇ ਚਲਦੇ ਹੋਏ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਸਮਾਜ ਦੇ ਵੱਖੋ-ਵੱਖਰੇ ਹਿੱਸਿਆਂ ਦੀ ਬਹੁਤ ਸਹਾਇਤਾ ਕੀਤੀ ਹੈ| ਪਰ ਸ਼ਾਇਦ ਅਸੀਂ ਆਪਣੇ ਭਾਈਚਾਰੇ ਦੇ ਇਸ ਅਟੁੱਟ ਅੰਗ ਨੂੰ ਅਣਗੌਲਿਆ ਕਰ ਦਿੱਤਾ ਹੈ। ਹਾਲਾਂ ਕਿ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਾਨੂੰ ਭਵਿੱਖ ਵਿੱਚ ਵੱਡੇ ਪੱਧਰ ਉੱਤੇ ਕਦਮ ਚੁੱਕਣ ਦੀ ਲੋੜ ਹੈ। ਸਾਡੀ ਖੋਜ ਅਤੇ ਸਰਵੇਖਣਾਂ ਮੁਤਾਬਿਕ ਕੈਲੀਫੋਰਨੀਆ ਵਿੱਚ ਕੌਮ ਦੇ ਬਹੁਤ ਸਾਰੇ ਸੇਵਾਦਾਰ ਇਸ ਵੇਲੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ,  ਇਸ ਦਾ ਮੁੱਖ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸੰਗਤ ਦੀ ਹਾਜ਼ਰੀ ਘਟਣ ਅਤੇ ਘਰ-ਪਰਿਵਾਰ ਵਿੱਚ ਧਾਰਮਿਕ ਪ੍ਰੋਗਰਾਮ ਦੀ ਗਿਣਤੀ ਘਟਣ ਕਾਰਨ ਸੇਵਾਦਾਰਾਂ ਦੀ ਆਮਦਨ ਬਹੁਤ ਘੱਟ ਗਈ ਹੈ ਜਿਸ ਕਰਕੇ ਉਨ੍ਹਾਂ ਲਈ ਆਪਣੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ।

ਇਹ ਫੰਡ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦਾ ਸ਼ੁਕਰੀਆ ਅਦਾ ਕਰਨ ਦਾ ਇੱਕ ਉੱਦਮ ਵੀ ਹੈ ਅਤੇ ਇਨ੍ਹਾਂ ਸੇਵਾਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਇੱਕ ਕੋਸ਼ਿਸ ਵੀ ਹੈ। ਇਸ ਦੀ ਸਮਾਪਤੀ ਇੱਕ ਔਨਲਾਈਨ ਕੀਰਤਨ ਦਰਬਾਰ ਰਾਹੀਂ ਹੋਵੇਗੀ, ਜਿਸ ਵਿੱਚ ਕੈਲੀਫੋਰਨੀਆ ਦੇ ਅਲੱਗ ਅਲੱਗ ਖਿੱਤਿਆਂ ਵਿੱਚੋਂ ਕੀਰਤਨੀ ਜੱਥੇ ਸ਼ਮੂਲੀਅਤ ਕਰਨਗੇ।

ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਦਾ ਟੀਚਾ ਕੁੱਲ $250,000 ਇਕੱਠੇ ਕਰਨ ਦਾ ਹੈ, ਜਿਸ ਵਿਚੋਂ $125,000 ਦਾ ਜੈਕਾਰਾ ਮੂਵਮੈਂਟ ਨੇ ਪ੍ਰਬੰਧ ਕਰ ਲਿਆ ਹੈ। ਇਸ $125,000 ਨੂੰ ਪੂਰਾ ਕਰਣ ਲਈ ਸਾਡੀ ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਆਪਣਾ ਧਾਰਮਿਕ ਫਰਜ਼ ਸਮਝਦੇ ਹੋਏ ਫਰਾਖਦਿਲੀ ਨਾਲ ਇਸ ਵਿੱਚ ਹਿੱਸਾ ਪਾਈਏ। ਕੁੱਲ ਇਕੱਤਰ $250,000 ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਵਿਚਲੇ ਸੇਵਾਦਾਰਾਂ ਵਿੱਚ ਵੰਡਿਆਂ ਜਾਵੇਗਾ।

ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਆਪ ਸਭ ਲਈ ਪੰਥ ਦੇ ਸੇਵਾਦਾਰਾਂ ਦੀ ਸਹਾਇਤਾ ਅਤੇ ਹੌਂਸਲਾ ਅਫ਼ਜ਼ਾਈ ਕਰਨ ਦਾ ਵਡਮੁੱਲਾ ਮੌਕਾ ਹੈ। ਸਾਡੀ ਉਮੀਦ ਹੈ ਕਿ ਅਸੀਂ ਸਾਰੇ ਰਲ-ਮਿਲ ਕੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਪੂਰਾ ਕਰਕੇ ਹੋਰ ਰਾਜਾਂ ਅਤੇ ਮੁਲਕਾਂ ਲਈ ਉਦਾਹਰਣ ਪੇਸ਼ ਕਰ ਸਕਾਂਗੇ। ਭਵਿੱਖ ਵਿੱਚ ਵੀ ਪੰਥ ਦੇ ਇਨ੍ਹਾਂ ਸੇਵਾਦਾਰਾਂ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਅਸੀਂ ਆਪ ਜੀ ਦੀ ਮਦਦ ਅਤੇ ਸਹਿਯੋਗ ਰਾਹੀਂ ਯਤਨਸ਼ੀਲ ਰਹਾਂਗੇ।

ਇਸ ਫੰਡ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣ ਲਈ ਅਸੀਂ ਸੰਗਤ ਨੂੰ ਦਿਲੋਂ ਬੇਨਤੀ ਕਰਦੇ ਹਾਂ। ਤੁਹਾਡੇ ਸਹਿਯੋਗ ਲਈ ਅਸੀਂ ਹਮੇਸ਼ਾ ਤੁਹਾਡੇ ਸ਼ੁਕਰਗੁਜ਼ਾਰ ਰਹਾਂਗੇ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ

  • 06/12/2020

    Application for Funds is Live

    Sevadaars can apply for funds using the form at app.khalsafund.org

  • 06/04/2020

    Frequently Asked Questions about the Fund


    1) Who is Eligible?
    The Baba Budha Ji Fund for Gurdwara Sevadaars is open to all sevadars (Granthis, Laangaris, Kirtanis, Parchaaraks, Paathis, Dhadhi Jaathis, Kavishiris, etc.) that serve the Sangat and the Gurdwara as their primary form of income. At this time the fund is only available for those that serve Gurdwaras in California.

    2) How Will They Apply?
    The Jakara Movement has devised an in-take form to be completed by the Sevadaar. The form asks for a photo-ID, a letter from the Gurdwara leadership confirming the relationship with the individual, and contact for the Gurdwara leadership. The Jakara Movement sevadaar/nis will follow up with the Gurdwara Sahibs.

    3) How Will the Money Be Distributed?
    The goal is to distribute $500-1000 per sevadaar. We are working with a financial institution to have Visa/Mastercard ATM cards issued for the eligible individuals. Cards will be delivered or mailed to the sevadaars.

    4) How Many Gurdwaras/Sevadaars Are There in California?
    According to our directory, there are 90+ Gurdwaras across California and over 300 sevadaars.

Name Donation Date
Anonymous $500.00 July 2020
Sarbjeet Kaur $20.00 July 2020
Kamal Nijjar $100.00 July 2020
Sumrit Grewal $100.00 July 2020
Mandeep Singh $10.00 July 2020
J. S. $86.00 July 2020
Anonymous $1,000.00 July 2020
Jolly Singh $1,000.00 July 2020
Rajan Birring $100.00 July 2020
Anonymous $500.00 July 2020
Anonymous $500.00 July 2020
Amarjit Singh Sangha $101.00 July 2020
Anonymous $40.00 July 2020
B. K. $1,740.00 July 2020
Amarjit Singh $100.00 July 2020
Anonymous $2,050.00 July 2020
Gurpreet Dhillon $500.00 July 2020
Anonymous $100.00 July 2020
Kulwinder Sandhu $100.00 July 2020
Amandeep Sidhu $50.00 July 2020
Anonymous $500.00 July 2020
Amrita Kaur $25.00 June 2020
Harinder Mangat $2,500.00 June 2020
Baljinder Randhawa $100.00 June 2020
Sukhdev Singh $100.00 June 2020
Balmeet Singh $101.00 June 2020
Anonymous $25.00 June 2020
Anonymous $50.00 June 2020
Anonymous $500.00 June 2020
Nathan Arellano $20.00 June 2020
Rajneet Kaur $250.00 June 2020
Anonymous $10.00 June 2020
Mrigender Virk $100.00 June 2020
Anonymous $100.00 June 2020
A. B. $100.00 June 2020
Kulwant Singh $50.00 June 2020
Sarjit Kaur $25.00 June 2020
Harvinder Singh kang $200.00 June 2020
Simarpreet Singh $100.00 June 2020
Sukhpal khehra $15.00 June 2020
Anonymous $50.00 June 2020
Pratimajit Kaur $100.00 June 2020
R. C. $100.00 June 2020
Anonymous $201.00 June 2020
Sukhmeen Kahlon $20.00 June 2020
Gurdeep Shergill $101.00 June 2020
Jasmin Gill $100.00 June 2020
Anonymous $50.00 June 2020
Anonymous $100.00 June 2020
Sukhwinder Singh $100.00 June 2020
Pooja Kaur $100.00 June 2020
Vikram Singh $50.00 June 2020
Gurmeet Singh $500.00 June 2020
Harneet Dhinsa $200.00 June 2020
Anonymous $500.00 June 2020
Satnam Singh $100.00 June 2020
Ranjit Sidhu $50.00 June 2020
Jessica Saini $100.00 June 2020
Anonymous $350.00 June 2020
Jaswinder Sidhu $101.00 June 2020
S. S. $31.00 June 2020
Anonymous $250.00 June 2020
Winty Singh $50.00 June 2020
Anonymous $100.00 June 2020
Sucha Singh Deol $100.00 June 2020
Anonymous $200.00 June 2020
Anonymous $100.00 June 2020
S. J. $50.00 June 2020
anokh sohal $50.00 June 2020
Navneet Kaur $25.00 June 2020
Ravneet Johal $501.00 June 2020
Anonymous $25.00 June 2020
Parmjit Gill $250.00 June 2020
Kamaljit Kaur $151.00 June 2020
maheep ghuman $25.00 June 2020
Darshan Singh $200.00 June 2020
Bhupinder Chahal $100.00 June 2020
Gurraj Singh $100.00 June 2020
H. G. $50.00 June 2020
Anonymous $500.00 June 2020
gurpreet kaur $100.00 June 2020
Anonymous $200.00 June 2020
Ranbir Singh $50.00 June 2020
Pamalsanjeev Singh $100.00 June 2020
Rajneet Kaur $250.00 June 2020
Anonymous $40.00 June 2020
Anonymous $51.00 June 2020
Karamjeet Kaur $100.00 June 2020
Gurinderpal Johal $45.00 June 2020
Anonymous $100.00 June 2020
Harpreet Singh $100.00 June 2020
Anonymous $101.00 June 2020
Mandeep Singh $251.00 June 2020
Sehaj Sabharwal $100.00 June 2020
Anonymous $1,000.00 June 2020
Parminder Singh $100.00 June 2020
jaswant chahal $50.00 June 2020
ujagger dhillon $1,000.00 June 2020
Harcharn Chann $1,000.00 June 2020
Naindeep Singh $501.00 June 2020
J. R. $500.00 June 2020
Gurdev Singh $150.00 June 2020
Anonymous $100.00 June 2020
KAMALJIT SINGH $21.00 June 2020
Gurleen Kaur $21.00 June 2020
Palwinder Kaur $200.00 June 2020
Anonymous $100.00 June 2020
Amandeep Singh $100.00 June 2020
Gurinderjit Singh $1,000.00 June 2020

No photos to display at this time. Please check again soon!